Jina tera main kardi lyrics
Jina tera main kardi lyrics Gurnam bhuller in punjabi font ਜਿੰਨਾ ਤੇਰਾ ਮੈਂ ਕਰਦੀ ਗੁਰਨਾਮ ਭੁੱਲਰ
March 6, 2017
Firda pyar jataunda lyrics Nooran sisters in punjabi font ਫਿਰਦਾ ਪਿਆਰ ਜਤਾਉਦਾ ਨੂਰਾਂ
Firda pyar jataunda lyrics Nooran sisters in punjabi font ਫਿਰਦਾ ਪਿਆਰ ਜਤਾਉਦਾ ਨੂਰਾਂ
March 7, 2017
Blacklist lyrics Anurag in punjabi font

Blacklist lyrics Anurag in punjabi font ਬਲੈਕਲਿਸਟ ਅਨੁਰਾਗ

ਗਾਇਕ: ਅਨੁਰਾਗ
ਗੀਤ: ਬਲੈਕਲਿਸਟ

ਝੂਠੀਏ ਨੀ ਮਾਰਨਾ ਤੂੰ ਝੂਠ ਛੱਡ ਦੇ,
ਮੇਰੇ ਪਿੱਛੇ ਆਉਣ ਵਾਲਾ ਰੂਟ ਛੱਡ ਦੇ,
ਝੂਠੀਏ ਨੀ ਮਾਰਨਾ ਤੂੰ ਝੂਠ ਛੱਡ ਦੇ,
ਮੇਰੇ ਪਿੱਛੇ ਆਉਣ ਵਾਲਾ ਰੂਟ ਛੱਡ ਦੇ,

ਫੜ ਲਈਆਂ ਤੇਰੀਆਂ ਮੈਂ ਚੋਰੀਆਂ
ਹੁਣ ਕਿਵੇਂ ਲਵਾ ਪਿਆਰ ਵਿੱਚ ਰਿਸਕ
ਦਿਲ ਮੇਰੇ ਨੇ ਤੈਨੂੰ ਕਰਤਾ
ਕਰਤਾ ਏ ਤੈਨੂੰ ਬਲੈਕਲਿਸਟ
ਦਿਲ ਮੇਰੇ ਨੇ ਤੈਨੂੰ ਕਰਤਾ
ਕਰਤਾ ਏ ਤੈਨੂੰ ਬਲੈਕਲਿਸਟ

ਪਹਿਲਾ ਮਿਲਦੀ ਹੁੰਦੀ ਸੀ ਮੈਨੂੰ Weekly
ਪਿਆਰ ਕਰਦੀ ਹੁੰਦੀ ਸੀ ਬੜਾ Deeply
ਪਹਿਲਾ ਮਿਲਦੀ ਹੁੰਦੀ ਸੀ ਮੈਨੂੰ Weekly
ਪਿਆਰ ਕਰਦੀ ਹੁੰਦੀ ਸੀ ਬੜਾ Deeply

ਤੇਰੇ ਵਾਧੇ ਸਾਰੇ ਲਾਰਿਆ ਚ ਬਦਲੇ
ਮੇਰੇ ਦਿੱਤੇ ਸਾਰੇ ਗਿਫਟ ਵੀ ਦੱਬ ਲਏ
ਸੱਚੀ ਮੈਂ ਤਾਂ ਕਦੇ ਨੀ ਸੀ ਸੋਚਿਆ
ਮੇਰੇ ਪਿਆਰ ਵਿੱਚ ਆਊਗਾਂ Twist
ਦਿਲ ਮੇਰੇ ਨੇ ਤੈਨੂੰ ਕਰਤਾ
ਕਰਤਾ ਏ ਤੈਨੂੰ ਬਲੈਕਲਿਸਟ

Dil mere ne tainu karta

Karta ae tainu
Yaad oh pal
Oh lambi lambi chat

Tu bhej di si selfiyan

Main ho janda si flat

Bhulda ni jadd teri

Pehli vari call aayi

Mere naal tu mall aayi

Baar baar hi-fi
Mainu ki pata si

Eh teri aam jehi gall

Jhoot kehndi si tere bina langda na pal

Gallan kanna vich chubhdiyan

Jadd mainu tu kehndi si

Tainu hi chaundi aan
Tainu hi chaundi aan
Aaj pata laga tu ae crazy fox

Dillan de naal khede tera ae shauk ha!

Koyi ni, koyi ni teri vi vaari aayegi

Bakre di maa ae tu
Kadd tak hun khair manayegi

ਤੂੰ ਮੇਰਾ ਪਿਆਰ ਕਰ ਸਕੀ ਨਾ Read ਨੀ
ਤੂੰ ਮੇਰੀ ਜਿੰਦਗੀ ਦੀ ਬਣ ਗਈ ਸੀ Need ਨੀ
ਤੂੰ ਮੇਰਾ ਪਿਆਰ ਕਰ ਸਕੀ ਨਾ Read ਨੀ
ਤੂੰ ਮੇਰੀ ਜਿੰਦਗੀ ਦੀ ਬਣ ਗਈ ਸੀ Need ਨੀ

ਫਿਰੋਜਪੁਰ ਵਾਲਾ ਨਵੀ ਕੱਲਾ ਰਹਿ ਗਿਆ
ਤੂੰ ਜੋ ਦੁੱਖ ਦਿੱਤੇ ਦਿਲ ਉੱਤੇ ਸਹਿ ਗਿਆ
ਦੱਸ ਕਿਹੜੇ ਕਿਹੜੇ ਮੈਂ ਗਿਨਾਵਾਂ ਨੀ
ਤੇਰੇ ਦੁੱਖਾ ਦੀ ਏ ਬਹੁਤ ਵੱਡੀ ਲਿਸਟ
ਦਿਲ ਮੇਰੇ ਨੇ ਤੈਨੂੰ ਕਰਤਾ
ਕਰਤਾ ਏ ਤੈਨੂੰ ਬਲੈਕਲਿਸਟ
ਦਿਲ ਮੇਰੇ ਨੇ ਤੈਨੂੰ ਕਰਤਾ
ਕਰਤਾ ਏ ਤੈਨੂੰ ਬਲੈਕਲਿਸਟ

%d bloggers like this: