Gaddiyan lyrics Babbal rai
Gaddiyan lyrics Babbal rai in punjabi font ਗੱਡੀਆ ਬੱਬਲ ਰਾਏ
February 26, 2017
Mutiyaar lyrics Happy rai koti in punjabi font
Mutiyaar lyrics Happy Raikoti in punjabi font
February 26, 2017
Black mustang lyrics Harneet banwait

Black mustang lyrics Harneet banwait in Punjabi font ਬਲੈਕ ਮੱਸਟੈਗ ਹਰਨੀਤ ਬਨਵੈਟ

ਗਾਇਕ: ਹਰਨੀਤ Banwait
ਗੀਤ: ਬਲੈਕ mustang

Gaddi meri top gear te kardi jaandi shoon

Kudiye ni gall dass kahton ghabrandi tu x (2)

ਗੱਡੀ ਮੇਰੀ ਟੋਪ ਗੇਅਰ ਤੇ ਕਰਦੀ ਜਾਂਦੀ ਛੂ
ਕੁੜੀਏ ਨੀ ਗੱਲ ਦੱਸ ਕਾਹਤੋ ਘਬਰਾਉਦੀ ਤੂੰ,,

Yaar tera baitha tere nal ni
Hausla tu rakh dil nu sambhal ni x (
(2)

ਯਾਰ ਤੇਰਾ ਬੈਠਾ ਤੇਰੇ ਨਾਲ ਨੀ
ਹੌਸਲਾ ਤੂੰ ਰੱਖ ਦਿਲ ਨੂੰ ਸੰਭਾਲ ਨੀ,

Meri black Mustang kudiye
 Bitha ke tainu eh ud’di phire

Sab kujj mere utte chhad de
 Haan taan kar gall la doonga main sire
Dass pehlan kudiye tu kithe jayengi
 Mall jayengi ya Starbucks jayengi x (2)

ਮੇਰੀ black Mustang ਕੁੜੀਏ
ਬਿਠਾ ਕੇ ਤੈਨੂੰ ਇਹ ਉੱਡੀ ਫਿਰੇ
ਸਭ ਕੁੱਝ ਮੇਰੇ ਉੱਤੇ ਛੱਡ ਦੇ,
ਹਾਂ ਤਾਂ ਕਰ ਗੱਲ ਲਾ ਦੂ ਗਾ ਮੈਂ ਸਿਰੇ,,
ਮਾਲ ਜਾਏਗੀ ਜਾਂ starbucks ਜਾਏਗੀ,,

Thoda jaldi sochi karna hai ki

Romantic movie da show miss karwayengi
Meri black Mustang kudiye 
Bitha ke tainu eh ud’di phire

Sab kujj mere utte chhad de
 Haan taan kar gall la doonga main
sire

ਥੋੜਾ ਜਲਦੀ ਸੋਚੀ ਕਰਨਾ ਹੈ ਕੀ
ਰੁਮਾਂਟਿਕ ਮੂਵੀ ਦਾ ਸ਼ੋਅ ਮਿਸ ਕਰਵਾਵੇਗੀ,,
ਮੇਰੀ black mustang ਕੁੜੀਏ
ਬਿਠਾ ਕੇ ਤੈਨੂੰ ਇਹ ਉੱਡੀ ਫਿਰੇ,
ਸਭ ਕੁੱਝ ਮੇਰੇ ਉੱਤੇ ਛੱਡ ਦੇ,,
ਹਾਂ ਤਾਂ ਕਰ ਗੱਲ ਲਾ ਦੂ ਗਾ ਮੈਂ ਸਿਰੇ,,

Hey girl! What are you worried about

Kee ae khayal aaj kar laiye night out

Ghadi na tu dekh hale peya bada time ae

Kaahli ch mere ton kara di na crime
Jeda rakhe ae iPhone use vi taan kar lai

Unlock kar front cam on kar lai

Kudiye main ho gaya crazy teri look te

Khinch selfie tu paa de Facebook te
Feeling loved vi pa de
Checked in vi kar lai

Let me see hashtag zara ruk te

Duniya nu tu dekh lain de
Photo viral ho lain de
Don’t panic tainu gharon phone aa gaya ae

Baby bahar taan dekh tera ghar aa gaya ae

Hun kade milengi ae dass keh taan ja

Rakhanga lab ke koyi navi main jagah x (2)

ਹੁਣ ਕਦੇ ਮਿਲੇਗੀ ਏ ਦੱਸ ਕੇ ਤਾਂ ਜਾ
ਰੱਖਾਗਾਂ ਲੱਭ ਕੇ ਕੋਈ ਨਵੀ ਮੈਂ ਜਗਾਂ,,

Pavvi banau ride hor vi exciting

Hunda ae ki bas dekhi ja
Meri black Mustang kudiye

Bitha ke tainu eh ud’di phire

Sab kujj mere utte chhad de

Haan taan kar gall la doonga main sire

ਪਾਵੀ ਬਨਾਊ ride ਹੋਰ ਵੀ exciting
ਹੁੰਦਾ ਏ ਕੀ ਬਸ ਦੇਖੀ ਜਾ
ਮੇਰੀ black musting ਕੁੜੀਏ
ਬਿਠਾ ਕੇ ਤੈਨੂੰ ਇਹ ਉੱਡਦੀ ਫਿਰੇ
ਸਭ ਕੁੱਝ ਮੇਰੇ ਉੱਤੇ ਛੱਡ ਦੇ
ਹਾਂ ਤਾਂ ਕਰ ਗੱਲ ਲਾ ਦੂ ਗਾ ਮੈਂ ਸਿਰੇ,,

%d bloggers like this: