Ladaka poodna lyrics Kulwinder kelly,Gurlej akhtar in punjabi font
March 10, 2017
Ilam lyrics Kanwar grewal in punjabi font
Ilam lyrics Kanwar grewal in punjabi font ਇਲਮ ਕਨਵਰ ਗਰੇਵਾਲ
March 11, 2017

Berukhiya lyrics Gagan kokri in punjabi font ਬੇਰੁਖੀਆਂ ਗਗਨ ਕੋਕਰੀ

ਗਾਇਕ:ਗਗਨ ਕੋਕਰੀ
ਗੀਤ:ਬੇਰੁਖੀਆਂ

ਤੇਰੀ ਬੇਰੁਖੀਆਂ ਵੇ ਮਾਹੀਆਂ
ਸਹੀਆ ਨਾ ਜਾਣ
ਗੱਲਾਂ ਦਿਲ ਦੀਆਂ ਦਿਲ ਵਿੱਚੋ
ਕਹੀਆਂ ਨਾ ਜਾਣ
ਤੇਰੀ ਬੇਰੁਖੀਆਂ ਵੇ ਮਾਹੀਆਂ
ਸਹੀਆ ਨਾ ਜਾਣ
ਗੱਲਾਂ ਦਿਲ ਦੀਆਂ ਦਿਲ ਵਿੱਚੋ
ਕਹੀਆਂ ਨਾ ਜਾਣ

ਤੇਰੀ ਬੇਰੁਖੀਆਂ,ਬੇਰੁਖੀਆਂ
ਬੇਰੁਖੀਆਂ ਹਾਂ
ਵੇ ਮਾਹੀਆਂ ਬੇਰੁਖੀਆਂ

ਵੇ ਰੋਂਦੇ ਨੈਣਾ ਵੇ ਸਾਰੀ ਰੈਣਾ
ਜੇ ਤੈਨੂੰ ਦੱਸਿਆ
ਤੇ ਤੂੰ ਹੱਸ ਪੈਣਾ ਏ ਹਾਂ
ਜਿੱਥੇ ਜਾ ਕੇ ਵਸਿਆ ਏ
ਉੱਥੇ ਤੇਰਾ ਕੀ ਵੇ
ਤੇਰੇ ਤੋਂ ਬਗੈਰ ਮੇਰਾ ਲੱਗਦਾ ਨਾ ਜੀਅ ਵੇ
ਲੱਗਦਾ ਨਾ ਜੀਅ ਵੇ

ਹੋ ਯਾਦਾਂ ਵੱਡ ਵੱਡ ਖਾਣ
ਯਾਦਾਂ ਵੱਡ ਵੱਡ ਖਾਣ
ਤੇਰੀ ਬੇਰੁਖੀਆਂ ਬੇਰੁਖੀਆਂ

ਉਡੀਕਾਂ ਮੈਨੂੰ ਤੇਰੀਆਂ
ਤੂੰ ਲਾਈ ਜਾਵੇ ਦੇਰੀਆਂ
ਵੇ ਤੇਰੇ ਬਿਨਾਂ ਮੁੱਕ ਚੱਲੇ ਸਾਹ ਵੇ
ਤੂੰ ਘਰ ਆ ਜਾ
ਹੋ ਮੈਂ ਤਾਂ ਤੇਰਾ ਤੱਕਣੀ ਆ ਰਾਹ ਵੇ
ਤੂੰ ਘਰ ਆ ਜਾ

ਵੇ ਕਿੰਝ ਸਮਝਾਵਾਂ
ਮੈਂ ਤਰਲੇ ਪਾਵਾਂ
ਜੇ ਤੂੰ ਮਿਲ ਜਾਵੇ
ਮੈਂ ਪੀਰ ਮਨਾਵਾਂ
ਤੇਰੀਆਂ ਇਬਾਬਤਾਂ ਚ ਦਿਨ ਮੇਰੇ ਲੰਘਦੇ
ਦੀਪ ਤੇਰੀ ਖੈਰ ਹਰ ਸਾਹ ਦੇ ਨਾਲ ਮੰਗਦੇ
ਸਾਹ ਦੇ ਨਾਲ ਮੰਗਦੇ
ਤੇਰੇ ਉੱਤੋ ਕੁਰਬਾਨ
ਤੇਰੇ ਉੱਤੋ ਕੁਰਬਾਨ
ਤੇਰੀ ਬੇਰੁਖੀਆਂ

ਦਿਲ ਦੀਆਂ ਦਿਲ ਵਿੱਚੋ ਕਹੀਆਂ ਨਾ ਜਾਣ
ਬੇਰੁਖੀਆਂ ਹਾਂ
ਵੇ ਮਾਹੀਆ ਬੇਰੁਖੀਆ
ਹੋ ਹਾਂ
ਬੇਰੁਖੀਆ ਵੇ ਮਾਹੀਆਂ ਬੇਰੁਖੀਆਂ

%d bloggers like this: