Ilam lyrics Kanwar grewal in punjabi font
Ilam lyrics Kanwar grewal in punjabi font ਇਲਮ ਕਨਵਰ ਗਰੇਵਾਲ
March 11, 2017
Dholna lyrics Prabh gill in punjabi font
Dholna lyrics Prabh gill in punjabi font ਢੋਲਣਾ ਪ੍ਰਭ ਗਿੱਲ
March 13, 2017
Beauty Parlour lyrics Neha kakkar in punjabi font

Beauty Parlour lyrics Neha kakkar in punjabi font ਬਿਊਟੀ ਪਾਰਲਰ ਨੇਹਾ ਕੱਕੜ

ਗਾਇਕ: ਨੇਹਾ ਕੱਕੜ
ਗੀਤ: ਬਿਊਟੀ ਪਾਰਲਰ ਜਾਂਨੀ ਆ

ਗੋਰੀ ਚਿੱਟੀ ਮੁਟਿਆਰ ਮੇਰਾ ਫੁੱਲਾਂ ਜਿੰਨਾ ਭਾਰ
ਮੇਰੀ ਕਮਲੀ ਜਵਾਨੀ ਉਤੋ ਅੱਥਰਾ ਸ਼ਿੰਗਾਰ
ਲਾਲੀ ਪਾਊਡਰ ਮਸਕਾਰਾ ਮੈਂ ਅੱਥਰਾਂ ਲਾਂਨੀ ਆ
ਚੰਨਾਂ
ਚੰਨਾਂ ਚੰਨਾਂ ਮੈਂ ਬਿਊਟੀ ਪਾਰਲਰ ਜਾਂਨੀ ਆ

Ah! Yeah! Let’s go,
O my god, tu ohi aa jedi jhalli ji hundi
Suit boot ch rehni tu
kade jean top na paundi si
Ajkal badi beauty vadh gayi
Kuch taan karwauni ae.
Madam acha ji acha ji beauty parlor jani ae.

ਸੱਜੇ ਖੱਬੇ ਹੁੰਦਾ ਲੱਕ ਨੀ ਮੇਰਾ ਚੰਨ ਚੜਾਊਗਾ
Combination ਮੇਰੀ dress lipstick ਦਾ ਮਰਵਾਊਗਾ
ਸੱਜੇ ਖੱਬੇ ਹੁੰਦਾ ਲੱਕ ਨੀ ਮੇਰਾ ਚੰਨ ਚੜਾਊਗਾ
Combination ਮੇਰੀ dress lipstick ਦਾ ਮਰਵਾਊਗਾ
ਹਰ ਫੰਕਸ਼ਨ ਤੇ ਮੈਂ ਤਾਂ Rebonding ਕਰਵਾਉਣੀ ਆ
ਚੰਨਾਂ ਚੰਨਾਂ ਮੈਂ ਬਿਊਟੀ ਪਾਰਲਰ ਜਾਂਨੀ ਆ

Hun taan ki kehn ne tohar gulabo di
Mundeya nu maardi
Parliament ch charcha hogi husna di sarkar di,
One patola hai tu
La na challi fashion ko
Koi pawado gaati meri
Is se mutiyar ki.

ਚੰਨਾਂ
ਚੰਨਾਂ ਚੰਨਾਂ ਮੈੰ ਬਿਊਟੀ ਪਾਰਲਰ ਜਾਂਨੀ ਆ
ਚੰਨਾਂ ਚੰਨਾਂ ਮੈੰ ਬਿਊਟੀ ਪਾਰਲਰ ਜਾਂਨੀ ਆ

Madam acha ji acha ji beauty parlor jaani ae
ਚੰਨਾਂ ਚੰਨਾਂ ਮੈੰ ਬਿਊਟੀ ਪਾਰਲਰ ਜਾਂਨੀ ਆ
ਚੰਨਾਂ ਚੰਨਾਂ ਮੈੰ ਬਿਊਟੀ ਪਾਰਲਰ ਜਾਂਨੀ ਆ

%d bloggers like this: