Dubai wale shek de Gippy grewal
Dubai wale shek de Lyrics Gippy grewal Nimrat khaira
March 20, 2017
Dil De Raaje Lyrics Jass Bajwa
Dil De Raaje Lyrics Jass Bajwa – Deep Jandu Mp3 Download | Full Video
March 21, 2017
Bamb Jatt Lyrics Amrit Maan

Bamb Jatt Lyrics Amrit Maan – Jasmine Sandlas

Bamb Jatt Lyrics by Amrit Maan, Jasmine Sandlas: Punjabi song sung by Amrit Maan and Jasmine Sandlas with music given by DJ Flow with bomb jatt lyrics lyrics are penned by Amrit Maan. Music video of Bamb Jatt is directed by Robby Singh and features both Amrit Maan and Jasmine Sandlas.

Song Credits:
Song: Bamb Jatt
Singer: Amrit Maan, Jasmine Sandlas
Lyrics: Amrit Maan
Video: Robby Singh
Music: Dj Flow

Goniana ale.. Jasmine Sandlas!

Kehndi ni gal billo jag saara jaan da
Car’a da ni shonk
Thalle Jonga ae Nissan da

Beetle ch laave shaam painde gediyan
Sadiyan hi fan ne friend’a teriyan (x2)

Ho tenu takda kalla putt jatt da
Nishana pura kaim ae
Mitran di akh da (x2)

Dolled up hoke kudi jachdi ae bali ve
Layi ae Milan ton Roberto Cavalli ve..

Mere layi tu karda ae jogging sawere je
Pichle December da marda ae mere te (x2)

Na ainvaye khang ve
Hath mera maang ve
Jatti grenade ae
Tu vi jatta bomb ve (x2)

(Oh Oh! twerk like Miley)

(Main keha ji gaur kareyo mada jeha edar)

Sun sohneya ve gal sun sohneya
Gallan nal saarde jo hor honeya
Dil sada mangda deedar tere chehre da
Ik-mik ho jiye ki raula tere mere da

Haha! Koi chakkar hi nahin

Assi vi iraadeyan nu pakka kari baithe aa
Dil assi tere kadma ch dhari baithe aa
Cham de vyapari sanu jaani na tu goriye
Rabb karda ni maaf dil jaan ke na todiye

Ho tenu takda kalla putt jatt da
Nishana pura kaim ae
Mitran di akh da

Na ainvaye khang ve
Hath mera mang ve
Jatti grenade ae
Tu vi jatta bamb ve

Ho tere dad nu manawange
Le jaande naiyo kadd ke
Goniaane aaleya ve jaavi na tu chad ke

Meri ban ja fiance
Ainvaye ho na confuse tu
Vekhi mere dil da uda ji na fuse tu

Ve mainu takda kalla putt jatt da
Nishaana pura kaim ae
Maan aa teri akh da

Ho tenu takda kalla putt jatt da
Nishana pura kaim ae
Mitran di akh da

Bamb Jatt Lyrics Amrit Maan – Jasmine Sandlas In Punjabi Font

ਬੰਬ ਜੱਟ ਅੰਮ੍ਰਿਤ ਮਾਨ – ਜੈਸਮੀਨ ਸੈਡਲੈਸ

ਕਹਿਣ ਦੀ ਨੀ ਗੱਲ ਬਿਲੋ ਜੱਗ ਸਾਰਾ ਜਾਣਦਾ
ਕਾਰਾਂ ਦਾ ਨੀ ਸ਼ੋਕ ਥੱਲੇ ਜੌਗਾ ਏ ਨਿਸਾਨ ਦਾ
Beetal ਚ ਲਾਵਾਂ ਸ਼ਾਮ ਪੈਂਦੇ ਗੇੜੀਆਂ
ਸਾਡੀਆਂ ਹੀ ਫੈਨ ਨੇ frienda ਤੇਰੀਆਂx2
ਹੋ ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਮ ਆ
ਮਿੱਤਰਾਂ ਦੀ ਅੱਖ ਦਾx2

Dolled up ਹੋ ਕੇ ਕੁੜੀ ਜੱਚਦੀ ਏ ਵਾਲੀ ਵੇ
ਲਈ ਏ Milan ton Roberto Cavalli ਵੇ
ਮੇਰੇ ਲਈ ਤੂੰ ਕਰਦਾ ਏ jogging ਸਵੇਰੇ ਜੇ
ਪਿਛਲੇ ਦਿਸੰਬਰ ਦਾ ਮਰਦਾ ਏ ਮੇਰੇ ਤੇx2
ਨਾ ਏਵੇ ਖੰਘ ਵੇ
ਹੱਥ ਮੇਰਾ ਮੰਗ ਵੇ
ਜੱਟੀ ਗਰਨੇਡ ਏ
ਤੂੰ ਵੀ ਜੱਟਾ ਬੰਬ ਵੇ

ਮੈੰ ਕਿਹਾ ਜੀ ਗੌਰ ਕਰਿਉ ਮਾੜਾ ਜਿਹਾ ਏਧਰ

ਸੁਣ ਸੋਹਣਿਆ ਵੇ ਗੱਲ ਸੁਣ ਸੋਹਣਿਆ
ਗੱਲਾਂ ਨਾਲ ਸਾਰਦੇ ਜੋ ਹੋਰ ਹੋਣੇ ਆ
ਦਿਲ ਸਾਡਾ ਮੰਗਦਾ ਦੀਦਾਰ ਤੇਰੇ ਚਿਹਰੇ ਦਾ
ਇੱਕ ਮਿੱਕ ਹੋ ਜੀਏ ਕੀ ਰੌਲਾ ਤੇਰੇ ਮੇਰੇ ਦਾ

ਕੋਈ ਚੱਕਰ ਹੀ ਨਹੀਂ

ਅਸੀ ਵੀ ਇਰਾਦਿਆ ਨੂੰ ਪੱਕਾ ਕਰੀ ਬੈਠੇ ਆ
ਦਿਲ ਅਸੀ ਤੇਰੇ ਕਦਮਾਂ ਚ ਧਰੀ ਬੈਠੇ ਆ
ਚੰਮ ਦੇ ਵਪਾਰੀ ਸਾਨੂੰ ਜਾਣੀ ਨਾ ਤੂੰ ਗੋਰੀਏ
ਰੱਬ ਕਰਦਾ ਨੀ ਮਾਫ ਦਿਲ ਜਾਣ ਕੇ ਨਾ ਤੋੜੀਏ
ਤੈਨੰੂ ਤੱਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਮ ਆ
ਮਿੱਤਰਾਂ ਦੀ ਅੱਖ ਦਾ

ਨਾ ਏਵੇ ਖੰਘ ਵੇ
ਹੱਥ ਮੇਰਾ ਮੰਗ ਵੇ
ਜੱਟੀ ਗਰਨੇਡ ਏ
ਤੂੰ ਵੀ ਜੱਟਾ ਬੰਬ ਵੇ

ਹੋ ਤੇਰੇ ਡੈਡ ਨੂੰ ਮਨਾਂਵਾਗੇ
ਲੈ ਜਾਂਦੇ ਨਹੀਉ ਕੱਢ ਕੇ

ਗੋਨਿਆਣੇ ਵਾਲਿਆ ਵੇ ਜਾਵੀ ਨਾ ਤੂੰ ਛੱਡ ਕੇ

ਮੇਰੀ ਬਣ ਜਾ fiance
ਏਵੇ ਹੋ ਨਾ confuse ਤੂੰ
ਦੇਖੀ ਮੇਰੇ ਦਿਲ ਦਾ ਉਡਾ ਨਾ ਜਾਵੀ fuse ਤੂੰ
ਵੇ ਮੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਮ ਆ
ਮਾਨਾਂ ਤੇਰੀ ਅੱਖ ਦਾ

ਹੋ ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਮ ਆ
ਮਿੱਤਰਾ ਦੀ ਅੱਖ ਦਾ

Bamb Jatt Amrit Maan – Jasmine Sandlas | Mp3 Downloads

Download In 128 Kbps

Bamb Jatt Amrit Maan – Jasmine Sandlas | Full Video

%d bloggers like this: