Gulaab Warga Lyrics
Gulaab Warga Lyrics – Gill Ranjodh | In Punjabi Font
March 14, 2017
India 2017 pdf ebook free download by Publication Division
India 2017 pdf ebook free download by Publication Division
March 15, 2017
Athra Subha lyrics Ninja in Punjabi Font

Athra Subah Lyrics by Ninja is a new Punjabi track featuring Himanshi Khurana. Its music is composed by Goldboy while lyrics are written by Bablu Sodhi.

Song Details:

Song: Athra Subah
Singer: Ninja
Lyrics: Bablu Sodhi
Music: Goldboy
Video: Parth Gupta & Gurdas
DOP: Mintu Plaha
Music Label: Speed Records

ਗਾਇਕ: ਨਿੱਜਾ
ਗੀਤ: ਅੱਥਰਾ ਸੁਭਾਅ

Athra Subha lyrics Ninja in Punjabi Language

Saare area de vich poori full ae chadhayi
Tahiyon sade janta
Jithe karnama koyi hoje
Gallan saddiyan hi kare janta

Ni tu phullan to vi sol muteyaar ni
Billo nibhna ni tera mera pyar ni
Ni tu kaddeyan de kolo phire bachdi
Main kole paira thalle nappda

Ni ja labh lai je sau ja koyi labhda
Ni athra subah jatt da x (2)

Ni athra subah jatt da

Veliyan de shauk hunde veliyan de wale
Tainu dassa sach ni
Lohe je sarir gym maar maar kade
Tu aen mehnga kach ni

Ho palle ankhan na bina gallon larda
Jatt shauki aa te shauk poore karda
Gal chakvi ji karni ni aundi
Te na hi thukk ke main chatda

Ni ja labh lai je sau ja koyi labhda
Ni athra subah jatt da x (2)

Ni athra subah jatt da

Adi wali gall koyi kari na
Garari hundi maadi jattan di
Saari saari raat chale
Motor de utte daru jaari jattan di

Te tu athne nu pub wal jaani ae
Shot do ku laga ke dole khaani ae
Jatt botal poori de utte laggeya
Ni botlan de datt pattda

Ni ja labh lai je sau ja koyi labhda
Ni athra subah jatt da x (2)

Ni athra subah jatt da

Asle de shauki shauk rakhe na rakaane
Hath jahe paad ke
Sodhi jahe bande billo ghat hi thiyonde
Tu dikha di baal ke

Ho samaa gaaldi hu raahan ch mandeer ni
Time chakde ni jagda zameer ni
Ho sach bhagte pahinge wala likhda
Ni ninja pichhe nahio hattda

Ni ja labh lai je sau ja koyi labhda
Ni athra subah jatt da x (2)

Ni athra subah jatt da

Athra Subha lyrics Ninja in Punjabi Font

ਸਾਰੇ ਏਰੀਏ ਦੇ ਵਿੱਚ ਪੂਰੀ ਫੁੱਲ ਆ ਚੜਾਈ
ਤਾਹੀਉ ਸੜੇ ਜਨਤਾ
ਜਿੱਥੇ ਕਾਰਨਾਮਾ ਕੋਈ ਹੋਜੇ
ਗੱਲਾਂ ਸਾਡੀਆ ਹੀ ਕਰੇ ਜਨਤਾ

ਨੀ ਤੂੰ ਫੁੱਲਾਂ ਤੋ ਵੀ ਸੋਹਲ ਮੁਟਿਆਰ ਨੀ
ਬਿਲੋ ਨਿਭਣਾ ਨੀ ਤੇਰਾ ਮੇਰਾ ਪਿਆਰ ਨੀ
ਨੀ ਤੂੰ ਕੰਢਿਆਂ ਦੇ ਕੋਲੋ ਫਿਰੇ ਬੱਚਦੀ
ਮੈਂ ਕੋਲੇ ਪੈਰਾਂ ਥੱਲੇ ਨੱਪਦਾ

ਨੀ ਜਾ ਲੱਭ ਲੈ ਜੇ ਸਾਊ ਜਿਹਾ ਕੋਈ ਲੱਭਦਾ
ਨੀ ਅੱਥਰਾ ਸੁਭਾਅ ਜੱਟ ਦਾ

ਨੀ ਜਾ ਲੱਭ ਲੈ ਜੇ ਸਾਊ ਜਿਹਾ ਕੋਈ ਲੱਭਦਾ
ਨੀ ਅੱਥਰਾ ਸੁਭਾਅ ਜੱਟ ਦਾ

ਵੈਲੀਆਂ ਦੇ ਸ਼ੋਕ ਹੁੰਦੇ ਵੈਲੀਆਂ ਹੀ ਵਾਲੇ
ਤੈਨੂੰ ਦੱਸਾਂ ਸੱਚ ਨੀ
ਲੋਹੇ ਜੇ ਸਰੀਰ ਜਿੰਮ ਮਾਰ ਮਾਰ ਕੱਢੇ
ਤੂੰ ਏ ਮਹਿੰਗਾ ਕੱਚ ਨੀ

ਹੋ ਪੱਲੇ ਅਣਖਾਂ ਨਾ ਬਿਨਾ ਗੱਲੋ ਲੜਦਾ
ਜੱਟ ਸ਼ੋਕੀ ਏ ਤੇ ਸ਼ੋਕ ਪੂਰੇ ਕਰਦਾ
ਗੱਲ ਚੱਕਵੀਂ ਜੀ ਕਰਨੀ ਨੀ ਆਉਦੀ
ਤੇ ਨਾ ਹੀ ਥੁੱਕ ਕੇ ਮੈਂ ਚੱਟਦਾ

ਨੀ ਜਾ ਲੱਭ ਲੈ ਜੇ ਸਾਊ ਜਿਹਾ ਕੋਈ ਲੱਭਦਾ
ਨੀ ਅੱਥਰਾ ਸੁਭਾਅ ਜੱਟ ਦਾ

ਨੀ ਜਾ ਲੱਭ ਲੈ ਜੇ ਸਾਊ ਜਿਹਾ ਕੋਈ ਲੱਭਦਾ
ਨੀ ਅੱਥਰਾ ਸੁਭਾਅ ਜੱਟ ਦਾ

ਅੜੀ ਵਾਲੀ ਗੱਲ ਕੋਈ ਕਰੀਂ ਨਾ
ਗਰਾਰੀ ਹੁੰਦੀ ਮਾੜੀ ਜੱਟਾਂ ਦੀ
ਸਾਰੀ ਸਾਰੀ ਰਾਤ ਚੱਲੇ
ਮੋਟਰ ਦੇ ਉੱਤੇ ਦਾਰੂ ਜਾਰੀ ਜੱਟਾਂ ਦੀ

ਤੇ ਤੂੰ ਆਥਣੇ ਜੇ ਪੱਬ ਵੱਲ ਜਾਂਨੀ ਏ
Shot ਦੋ ਕ ਲਗਾ ਕੇ ਡੋਲੇ ਖਾਂਨੀ ਏ
ਜੱਟ ਬੋਤਲ ਪੂਰੀ ਦੇ ਉੱਤੇ ਲੱਗਿਆ
ਨੀ ਬੋਤਲਾਂ ਦੇ ਡੱਟ ਪੱਟਦਾ

ਨੀ ਜਾ ਲੱਭ ਲੈ ਜੇ ਸਾਊ ਜਿਹਾ ਕੋਈ ਲੱਭਦਾ
ਨੀ ਅੱਥਰਾ ਸੁਭਾਅ ਜੱਟ ਦਾ

ਨੀ ਜਾ ਲੱਭ ਲੈ ਜੇ ਸਾਊ ਜਿਹਾ ਕੋਈ ਲੱਭਦਾ
ਨੀ ਅੱਥਰਾ ਸੁਭਾਅ ਜੱਟ ਦਾ

ਅਸਲੇ ਦੇ ਸ਼ੋਕੀ ਸ਼ੋਕ ਰੱਖੇ ਨਾ ਰਕਾਨੇ
ਹੱਥ ਜਿਹੇ ਪਾੜ ਕੇ
ਸੋਢੀ ਜਿਹੇ ਬੰਦੇ ਬਿਲੋ ਘੱਟ ਹੀ ਧਿਆਉਦੇ
ਤੂੰ ਦਿਖਾ ਦੀ ਭਾਲ ਕੇ

ਹੋ ਸਮਾਂ ਗਾਲਦੀ ਹੋਊ ਰਾਹਾਂ ਚ ਮੰਡੀਰ ਨੀ
ਟਾਈਮ ਚੱਕਦੇ ਨੀ ਜਾਗਦਾ ਜਮੀਰ ਨੀ
ਹੋ ਸੱਚ ਭਗਤੇ ਭਾਈਕੇ ਵਾਲਾ ਲਿਖਦਾ
ਨੀ ਨਿੱਜਾ ਪਿੱਛੇ ਨਹੀਉ ਹੱਟਦਾ

ਨੀ ਜਾ ਲੱਭ ਲੈ ਜੇ ਸਾਊ ਜਿਹਾ ਕੋਈ ਲੱਭਦਾ
ਨੀ ਅੱਥਰਾ ਸੁਭਾਅ ਜੱਟ ਦਾ

ਨੀ ਜਾ ਲੱਭ ਲੈ ਜੇ ਸਾਊ ਜਿਹਾ ਕੋਈ ਲੱਭਦਾ
ਨੀ ਅੱਥਰਾ ਸੁਭਾਅ ਜੱਟ ਦਾ

%d bloggers like this: