ZAMEEN LYRICS Happy Raikoti
Zameen Lyrics Happy Raikoti
March 21, 2017
Aksar Sunde Han Dharam Jorda Hai – Par Kithe Te Kis Nal: By Anureet Kaur Butala
March 22, 2017
Akhar Lyrics Amrinder Gill - Lahoriye

Akhar Lyrics Amrinder Gill from Upcoming movie Lahoriye: The song is sung by Amrinder Gill, produced by Jatinder Shah while lyrics are penned by Surinder Sadhpuri. Lahoriye | Amrinder Gill | Movie Releasing on 12th May 2017

Akhar Lyrics Amrinder Gill – Lahoriye | Mp3 Download | Full Video

Song Details:
Song: Akhar
Album: Lahoriye
Singer: Amrinder Gill
Lyrics: Surinder Sadhpuri
Music: Jatinder Shah
Music Label: Rhythm Boyz

Akhar Lyrics Amrinder Gill – Lahoriye

Ni main tere naalon sohna
Koi vi vekheya na
Suraj tatta te
Chann daagi taare pathar ne

Koi mull nahi si
Than than rulde firde si..

Loha paar la ditta
Ik chandan di lakkad ne (x2)

Bahn te likheya nale
Vekhan nale chuman main

Meri surat bhulati
Tere naa’ de akhar ne (x2)

Aithe koi na milda
Aape Rabb milaunda ae
Milna vichhadna ae
Sab kismat de chakkar ne (x2)

Jehde aes jahano
Ik dooje ton vichad gaye

Khore kes jahano
Mud oh jaake takkarne (x2)

Ni main tere piche
Aakhir tikar auna ae
Bhavein paeran de vich chubde
Sulaan bhakhad ne (x2)

Mainu pata nahi si
Ishq tere diyan kalliyan ne

Ni hath per soniye
Aidan mere jakkadne (x2)

Ni main tere naalon
Tutt ke injh suk sadh jaana

Tuttde tahni naalon
Jiven soniye pattar ne (x2)

Akhar Lyrics Amrinder Gill | Sargun Mehta – Lahoriye In Punjabi Font

ਅੱਖਰ ਅਮਰਿੰਦਰ ਗਿੱਲ – ਲਹੌਰੀਆ

ਨੀ ਮੈਂ ਤੇਰੇ ਨਾਲੋਂ ਸੋਹਣਾ
ਕੋਈ ਵੀ ਵੇਖਿਆ ਨਾ
ਸੂਰਜ ਤੱਤਾ ਤੇ
ਚੰਨ ਦਾਗੀ ਤਾਰੇ ਪੱਥਰ ਨੇ

ਕੋਈ ਮੁੱਲ ਨਹੀਂ ਸੀ
ਥਾਂ ਥਾਂ ਰੁੱਲਦੇ ਫਿਰਦੇ ਸੀ

ਲੋਹਾ ਪਾਰ ਲਾ ਦਿੱਤਾ
ਇੱਕ ਚੰਦਨ ਦੀ ਲੱਕੜ ਨੇx2
ਬਾਂਹ ਤੇ ਲਿਖਿਆ ਨਾਲੇ
ਵੇਖਾ ਨਾਲੇ ਚੁੰਮਾਂ ਮੈਂ

ਮੇਰੀ ਸੁਰਤ ਭੁਲਾ ਤੀ
ਤੇਰੇ ਨਾਂ ਦੇ ਅੱਖਰ ਨੇ x2

ਏਥੇ ਕੋਈ ਨਾ ਮਿਲਦਾ
ਆਪੇ ਰੱਬ ਮਿਲਾਉਦਾ ਏ
ਮਿਲਣਾ ਵਿਛੜਣਾ ਏ
ਸਭ ਕਿਸਮਤ ਦੇ ਚੱਕਰ ਨੇ x2

ਜਿਹੜੇ ਏਸ ਜਹਾਨੋ
ਇੱਕ ਦੂਜੇ ਤੋ ਵਿੱਛੜ ਗਏ

ਖੌਰੇ ਕੇਸ ਜਹਾਨੇ
ਮੁੜ ਉਹ ਜਾ ਕੇ ਟੱਕਰਣੇ x2

ਨੀ ਮੈਂ ਤੇਰੇ ਪਿੱਛੇ
ਆਖਰ ਤੀਕਰ ਆਉਣਾ ਏ
ਭਾਵੇਂ ਪੈਰਾਂ ਦੇ ਵਿੱਚ ਚੁੱਭਦੇ
ਸੂਲਾਂ ਭੱਖੜ ਨੇx2

ਮੈਨੂੰ ਪਤਾ ਨਹੀਂ ਸੀ
ਇਸ਼ਕ ਤੇਰੇ ਦੀਆਂ ਕੜੀਆਂ ਨੇ

ਨੀ ਹੱਥ ਪੈਰ ਸੋਹਣੀਏ
ਏਦਾ ਮੇਰੇ ਜੱਕੜਣੇ x2

ਨੀ ਮੈਂ ਤੇਰੇ ਨਾਲੋ
ਟੁੱਟ ਕੇ ਇੰਝ ਸੁੱਕ ਸੜ ਜਾਣਾ

ਟੁੱਟਦੇ ਟਾਹਣੀ ਨਾਲੋ
ਜਿਵੇਂ ਸੋਹਣੀਏ ਪੱਤਰ ਨੇ..x2

Akhar Lyrics Amrinder Gill | Sargun Mehta – Lahoriye | Full Video

“Tere Naa De Akhar Ne” video is directed by Amberdeep Singh and picturised on Amrinder Gill and Sargun Mehta.

%d bloggers like this: