Manje Bistre Lyrics - Gippy Grewal - Nachatar Gill
Manje Bistre By Gippy Grewal
March 16, 2017
Main jeena tere naal Lyrics Harvv Inder
Main jeena tere naal Lyrics Harvv Inder In Punjabi Font
March 18, 2017
Adhura pyar Lyrics By Arman bedil Sara gurpal In Punjabi Font

Adhura Pyaar Lyrics by Armaan Bedil featuring Sara Gurpal is written by Sharry Mann & PDQ. Its music is given by MRV and video is directed by Jashan Nanarh for the music label Speed Records.

Adhura pyar Lyrics By Arman bedil | Sara gurpal In Punjabi Font

Yaari dungi pai gayi
Yaari seene de vich beh gayi x (2)

Jaddon tu jandi vaari keh gayi
Jaddon tu jandi vaari keh gayi
Ho gaya course poora ve

Kee ho gaya je reh gaya
Apna pyaar adhura ve x (2)

Yaara si mainu samjhaya
Husn kise de hath na aaya x (2)

Ishq ne zor bathera laya
Ishq ne zor bathera laya
Yaaron Sharry haar gaya

Yaari vi main chhaddi
Naale hatthon pyaar gaya x (2)

Meri bewafai dissgi ve
Na dissi meri majboori
Jedi prem kahani likhni si
O reh gayi vich adhuri

Jaddon di pai gayi tethon doori
Jaddon di pai gayi tethon doori
Aehe doori maar gayi

Mohabbat meri sajjna
Kismat hatthon haar gayi x (2)

Adhura pyar Lyrics By Arman bedil | Sara gurpal In Punjabi Language

ਗਾਇਕ: ਅਰਮਾਨ ਬੇਦਿਲ,ਸਾਰਾ ਗੁਰਪਾਲ
ਗੀਤ: ਅਧੂਰਾ ਪਿਆਰ

ਯਾਰੀ ਡੂੰਘੀ ਪੈ ਗਈ
ਯਾਰੀ ਸੀਨੇ ਦੇ ਵਿੱਚ ਬਹਿ ਗਈx2

ਜਦੋਂ ਤੂੰ ਜਾਂਦੀ ਵਾਰੀ ਕਹਿ ਗੀ
ਜਦੋਂ ਤੂੰ ਜਾਂਦੀ ਵਾਰੀ ਕਹਿ ਗੀ
ਹੋ ਗਿਆ ਕੋਰਸ ਪੂਰਾ ਵੇ

ਕੀ ਹੋ ਗਿਆ ਜੇ ਰਹਿ ਗਿਆ
ਆਪਣਾ ਪਿਆਰ ਅਧੂਰਾ ਵੇx2

ਯਾਰਾਂ ਸੀ ਮੈਨੂੰ ਸਮਝਾਇਆ
ਹੁਸਨ ਕਿਸੇ ਦੇ ਹੱਥ ਨਾ ਆਇਆ x2

ਇਸ਼ਕ ਨੇ ਜੋਰ ਬਥੇਰਾ ਲਾਇਆ
ਇਸ਼ਕ ਨੇ ਜੋਰ ਬਥੇਰਾ ਲਾਇਆ
ਯਾਰੋ ਸ਼ੈਰੀ ਹਾਰ ਗਿਆ

ਯਾਰੀ ਵੀ ਮੈਂ ਛੱਡੀ
ਨਾਲੇ ਹੱਥੋ ਪਿਆਰ ਗਿਆx2

ਮੇਰੀ ਬੇਵਫਾਈ ਦਿਸਗੀ ਵੇ
ਨਾ ਦਿਸੀ ਮੇਰੀ ਮਜਬੂਰੀ
ਜਿਹੜੀ ਪ੍ਰੇਮ ਕਹਾਣੀ ਲਿਖਣੀ ਸੀ
ਉਹ ਰਹਿ ਗੀ ਵਿੱਚ ਅਧੂਰੀ

ਜਦੋ ਦੀ ਪੈ ਗੀ ਤੈਥੋਂ ਦੂਰੀ
ਜਦੋ ਦੀ ਪੈ ਗੀ ਤੈਥੋਂ ਦੂਰੀ
ਏਹੇ ਦੂਰੀ ਮਾਰ ਗਈ

ਮੁਹੱਬਤ ਮੇਰੀ ਸੱਜਣਾਂ
ਕਿਸਮਤ ਹੱਥੋਂ ਹਾਰ ਗਈ x2

%d bloggers like this: