Main Tan Vi Pyar Kardan Lyrics in Punjabi ਮੈਂ ਤਾਂ ਵੀ ਪਿਆਰ ਕਰਦਾ || Happy Raikoti
Main Tan Vi Pyar Kardan Lyrics in Punjabi ਮੈਂ ਤਾਂ ਵੀ ਪਿਆਰ ਕਰਦਾ || Happy Raikoti
August 6, 2016
Leap wala Saal Lyrics in Punjabi
Leap wala Saal Lyrics in Punjabi || Jazzy B ਲੀਪ ਵਾਲਾ ਸਾਲ
August 8, 2016
12 Mahine Lyrics in Punjabi

12 Mahine Lyrics in Punjabi 12 ਮਹੀਨੇ ਗੀਤ ਪੰਜਾਬੀ ਵਿੱਚ || ਕੁਲਵਿੰਦਰ ਬਿੱਲਾ Kulwinder Billa

ਕੱਢ ਤੇ ਮਹੀਨੇ ਬਾਰਾਂ ਸੰਗ ਸੰਗ ਕੇ,
ਪੱਟੀ ਨਹੀਉ ਜਾਣੀ ਕੁੜੀ ਖੰਘ ਖੰਘ ਕੇ,

Kadte mahine 12 sang sang ke,
Patti naiyo jani kudi khang khang ke,(x2)

ਦੱਸਣੀ ਵੀ ਪੈਂਦੀ ਏ ਵੇਂ ਗੱਲ ਦਿਲ ਦੀ,
ਦੱਸਣੀ ਵੀ ਪੈਂਦੀ ਏ ਵੇਂ ਗੱਲ ਦਿਲ ਦੀ,
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕੇ,

ਕੱਢ ਤੇ ਮਹੀਨੇ ਬਾਰਾਂ ਸੰਗ ਸੰਗ ਕੇ,
ਪੱਟੀ ਨਹੀਉ ਜਾਣੀ ਕੁੜੀ ਖੰਘ ਖੰਘ ਕੇ,

Dasni vi paindi ae ve gall dil di,
Dasni vi paindi ae ve gall dil di,
Rakhi katon jind meri sulli tang ke,

Kadte mahine 12 sang sang ke,
Patti naiyo jani kudi khang khang ke,(x2)

🍂

ਲੱਭ ਕੋਈ ਮਸਲੇ ਦਾ ਹੱਲ ਚੰਨ ਵੇ,
ਹੋ ਨਾ ਜਾਵੇ ਕਿਤੇ ਉਹੀ ਗੱਲ ਵੇ,

ਰਾਂਝੇ ਹੋਰੀ ਮੱਝੀਆਂ ਚੁਰਾਉਦੇ ਰਹਿ ਗਏ,
ਸੈਦੇ ਹੋਰੀ ਹੀ ਡਾਕਾ ਮਾਰਗੇ ਸੀ ਝੰਗ ਤੇ,

ਕੱਢ ਤੇ ਮਹੀਨੇ ਬਾਰਾਂ ਸੰਗ ਸੰਗ ਕੇ,
ਪੱਟੀ ਨਹੀਉ ਜਾਣੀ ਕੁੜੀ ਖੰਘ ਖੰਘ ਕੇ,

Labh koi masle da hal chann ve,
Ho na jaave kitte ohi gali chann ve,(x2)

Ranjhe hori majjiyan charaunde reh gaye,
Sade hor hi dakka maarge si jhang te,

Kadte mahine 12 sang sang ke,
Patti naiyo jani kudi khang khang ke,(x2)

🍂

12 Mahine Lyrics in Punjabi || Kulwinder Billa

12 ਮਹੀਨੇ ਗੀਤ ਪੰਜਾਬੀ ਵਿੱਚ || ਕੁਲਵਿੰਦਰ ਬਿੱਲਾ

ਹੋਂਸਲਾ ਦਿਖਾ ਤੂੰ ਵੀ ਇੱਕ ਵਾਰ ਤਾਂ ਸਹੀ,
ਇਸ਼ਕੇ ਦਾ ਕਰ ਇਜਹਾਰ ਤਾਂ ਸਹੀ,

ਮੋੜ ਦੀ ਨਾ ਤੈਨੂੰ,ਇੱਕ ਵਾਰ ਸੋਹਣਿਆ,
ਵੇਖ ਤਾਂ ਸਹੀ ਤੂੰ ਮੇਰਾ ਦਿਲ ਮੰਗ ਕੇ,

ਕੱਢ ਤੇ ਮਹੀਨੇ ਬਾਰਾਂ ਸੰਗ ਸੰਗ ਕੇ,
ਪੱਟੀ ਨਹੀਉ ਜਾਣੀ ਕੁੜੀ ਖੰਘ ਖੰਘ ਕੇ,

Honsla dikha tu ik waar ta sahi,
Ishqe da kar izhaar ta sahi,(x2)

Mod-di na tainu ik waar soneya,
Vekh ta sahi tu mera dil mang ke,

Kadte mahine 12 sang sang ke,
Patti naiyo jani kudi khang khang ke,(x2)

🍂

ਵਾਰ ਜਾਵੇ ਕਦੇ ਸਾਉਣ ਦੇ ਮਹੀਨਿਆ,
ਕਰਲੈ ਫਿਕਰ ਮੇਰੀ ਬਿੱਟੂ ਚੀਮਿਆ,

ਭੁੱਲੀਆੰ ਪੜ੍ਹਾਈਆਂ ਤੈਨੂੰ ਕੀ ਮਿਲਿਆ,
ਚੌਦਵੀਂ ‘ਚ ਪੜ੍ਹਦੀ ਦਾ ਦਿਲ ਡੰਗ ਕੇ,

ਕੱਢ ਤੇ ਮਹੀਨੇ ਬਾਰਾਂ ਸੰਗ ਸੰਗ ਕੇ,
ਪੱਟੀ ਨਹੀਉ ਜਾਣੀ ਕੁੜੀ ਖੰਘ ਖੰਘ ਕੇ।।।

Varrja ve kade saun de mahine aa,
Karla fikar meri Bittu Cheemeya,(x2)

Bhulliyan padhiyan tainu ki mileya,
Chaudwein ch padhdi da dil dang ke,

Kadte mahine 12 sang sang ke,
Patti naiyo jani kudi khang khang ke,(x2)

Download 12 Mahine By Kulwinder Billa Full Song

%d bloggers like this: