Firda pyar jataunda lyrics Nooran sisters in punjabi font ਫਿਰਦਾ ਪਿਆਰ ਜਤਾਉਦਾ ਨੂਰਾਂ
Firda pyar jataunda lyrics Nooran sisters in punjabi font ਫਿਰਦਾ ਪਿਆਰ ਜਤਾਉਦਾ ਨੂਰਾਂ
March 7, 2017
Punjab lyrics Gurdas maan in punjabi font ਪੰਜਾਬ ਗੁਰਦਾਸ ਮਾਨ
March 8, 2017
ਜਿਹੜੇ ਲੋਕ ਭੂਤ ਪ੍ਰੇਤ ਚ ਨਹੀਂ ਵਿਸ਼ਵਾਸ ਕਰਦੇ ਉਹ ਇਹ ਵੀਡੀਉ ਜਰੂਰ ਦੇਖਿਉ

ਜਿਹੜੇ ਲੋਕ ਭੂਤ ਪ੍ਰੇਤ ਚ ਨਹੀਂ ਵਿਸ਼ਵਾਸ ਕਰਦੇ ਉਹ ਇਹ ਵੀਡੀਉ ਜਰੂਰ ਦੇਖਿਉ

ਗੱਲ ਓਸ ਵੇਲੇ ਦੀ ਆ।

ਜਦੋ ਹਾਈਵੇ ਤੇ ਇੱਕ ਟਰੈਕਟਰ ਬਿਜਲੀ ਆਲੇ ਖੰਭੇ ਲੈ ਕੇ ਜਾ ਰਿਹਾ ਸੀ ਤੇ ਰਾਸਤੇ ਚ ਟਰਾਲੀ ਟੇਢੀ ਹੋ ਗਈ।

JCB ਨਾਲ ਜਦੋ ਟਰੈਕਟਰ ਸਿੱਧਾ ਕੀਤਾ ਤਾਂ ਟਰੈਕਟਰ ਰੋਡ ਦੀ ਢਾਲ ਚੌ ਰੁੜ ਗਿਆ ਤੇ ਸਿੱਧਾ ਖੇਤਾਂ ਚ ਚੱਲਣ ਲੱਗਿਆ।

ਸਾਰੇ ਖੜੇ ਲਿਕ ਟਰੈਕਟਰ ਦੇ ਪਿੱਛੇ ਭੱਜਣ ਲੱਗੇ ਤੇ ਟਰੈਕਟਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੇ।

ਪਰ ਟਰੈਕਟਰ ਬਹੁਤ ਸਪੀਡ ਫੜ ਗਿਆ ਸੀ।

ਲੋਕਾਂ ਦੀ ਪਹੁੰਚ ਤੋ ਦੂਰ ਲੰਘ ਗਿਆ ਸੀ।

ਟਰੈਕਟਰ ਨੂੰ ਕੋਈ ਵੀ ਨਾ ਰੋਕ ਸਕਿਆ ਤਾਂ ਟਰੈਕਟਰ ਨੂੰ ਖੂਹ ਚ ਬੈਠੇ ਭੂਤ ਨੇ ਰੋਕਿਆ।

ਦਰਅਸਲ ਇਹ ਇੱਕ ਮਜਾਕ ਏ.

ਕੋਈ ਭੂਤ ਨਹੀਂ ਹੁੰਦਾ ਇਹ ਸਿਰਫ Mishappenning ਆ ਜਿਹੜੀ ਆਪਣੇ ਇਨਸਾਨਾਂ ਦੀ ਲਾਪਰਵਾਹੀ ਕਰਕੇ ਹੋ ਜਾਂਦੀ ਆ।

ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਕੋਈ ਵੀ ਕੰਮ ਲਾਪਰਵਾਹੀ ਨਾਲ ਨਾ ਕਰਿਆ ਕਰੋ। ਬਾਅਦ ਚ ਇਹ ਚੀਜਾਂ ਨੂੰ ਭੂਤ ਪ੍ਰੇਤਾਂ ਦਾ ਨਾਮ ਦਿੱਤਾ ਜਾਂਦਾ।

%d bloggers like this: