Tadap Lyrics in Punjabi Garry Sandhu
Tadap Lyrics in Punjabi | Garry Sandhu |
August 12, 2016
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਗੁਰੂ ਜਾਣੇ
August 12, 2016
ਖ਼ੁਦਾ ਨੇ ਇਸ ਕਾਇਨਾਤ ਨੂੰ ਬਣਾਉਣ ਵੇਲੇ

ਖ਼ੁਦਾ ਨੇ ਇਸ ਕਾਇਨਾਤ ਨੂੰ ਬਣਾਉਣ ਵੇਲੇ ਹਰ ਇੱਕ ਜੀਵ ਨੂੰ ਕਿਸੇ ਨਾ ਕਿਸੇ ਖ਼ਾਸ ਮੰਤਵ ਲਈ ਭੇਜਿਆ ਹੈ।ਤੁਸੀ ਉਸ ਪ੍ਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਕਰੋ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਜ਼ਰੂਰ ਮਿਲੂ।ਕੁਝ ਵੀ ਵਿਅਰਥ ਨਹੀਂ ਹੈ। ਸਭ ਦਾ ਕੁਝ ਨਾ ਕੁਝ ਮਕਸਦ ਹੈ।ਸੋਚੋਂ ਤਾਂ ਜ਼ਿੰਦਗੀ ਬੇਸ਼ਕੀਮਤੀ ਦਾਤ ਹੈ,ਤੇ ਸੋਚੋਂ ਤਾਂ ਇਹ ਬਕਵਾਸ ਹੈ। ਸਭ ਸਾਡੀ ਸੋਚ ਦੇ ਨਿਰਭਰ ਕਰਦਾ ਹੈ।

%d bloggers like this: